ਸੁਆਮੀ ਗੁਰਦੀਪ ਗਿਰੀ ਅਤੇ ਵਿਧਾਇਕ ਪਾਹੜਾ ਨੇ ਕੀਤਾ ਗੁਰੂ ਰਵਿਦਾਸ ਚੌਂਕ ਦਾ ਉਦਘਾਟਨ

ਭਵਨ ਨਿਰਮਾਣ ਕਮੇਟੀ ਨੂੰ ਤਿੰਨ ਲੱਖ ਅਤੇ ਮੰਦਰ ਕਮੇਟੀ ਨੂੰ ਇੱਕ ਲੱਖ ਰੂਪਏ ਦਾ ਚੈੱਕ ਭੇਂਟ ਕੀਤਾ ਗਿਆ ਗੁਰਦਾਸਪੁਰ, 21 ਦਿਸੰਬਰ (ਮੰਨਣ ਸੈਣੀ)। ਜੇਲ੍ਹ ਰੋਡ ’ਤੇ ਬਣੇ ਗੁਰੂ ਰਵਿਦਾਸ ਚੌਕ ਦਾ ਉਦਘਾਟਨ ਸੋਮਵਾਰ ਸ਼ਾਮ ਨੂੰ ਧੂਮਧਾਨ ਨਾਲ ਕੀਤਾ ਗਿਆ। ਚੌਕ ਦਾ ਉਦਘਾਟਨ ਸਵਾਮੀ ਗੁਰਦੀਪ ਗਿਰੀ ਅਤੇ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਸਾਂਝੇ … Continue reading ਸੁਆਮੀ ਗੁਰਦੀਪ ਗਿਰੀ ਅਤੇ ਵਿਧਾਇਕ ਪਾਹੜਾ ਨੇ ਕੀਤਾ ਗੁਰੂ ਰਵਿਦਾਸ ਚੌਂਕ ਦਾ ਉਦਘਾਟਨ